Toll Plaza 'ਤੇ ਓਵਰਲੋਡਿੰਗ ਦੇ ਨਾਮ 'ਤੇ ਹੋ ਰਹੀ ਸੀ ਲੁੱਟ, AAP MLA ਨੇ ਪਾ 'ਤੀ ਕਾਰਵਾਈ |OneIndia Punjabi

2023-07-07 2

ਟੋਲ ਪਲਾਜ਼ਾ 'ਤੇ ਓਵਰਲੋਡਿੰਗ ਦੇ ਨਾਮ 'ਤੇ ਹੋ ਰਹੀ ਲੁੱਟ ਨੂੰ MLA ਦਿਨੇਸ਼ ਚੱਢਾ ਨੇ ਬੰਦ ਕਰਵਾ ਦਿੱਤਾ ਹੈ | ਦਰਅਸਲ ਸੋਲਖੀਆਂ ਟੋਲ ਪਲਾਜ਼ਾ 'ਤੇ ਓਵਰਲੋਡਿੰਗ 'ਤੇ ਲੋਕਾਂ ਕੋਲੋਂ ਪੈਸੇ ਲੁੱਟੇ ਜਾਂਦੇ ਸੀ | ਜਿਸ ਤੋਂ ਬਾਅਦ ਅੱਜ ਰੋਪੜ ਦੇ MLA ਦਿਨੇਸ਼ ਚੱਢਾ ਨੇ ਇਸ ਲੁੱਟ ਬੰਦ ਕਰਵਾਇਆ ਹੈ ਤੇ ਓਵਰਲੋਡਿੰਗ ਟੋਲ ਟੈਕਸ ਦੀਆਂ ਕੀਮਤਾਂ ਨੂੰ ਘੱਟ ਕਰ ਆਮ ਲੋਕਾਂ ਨੂੰ ਤੋਹਫ਼ਾ ਦਿੱਤਾ ਹੈ |
.
Looting was happening in the name of overloading at toll plaza, AAP MLA took action.
.
.
.
#roparnews #punjabnews #tollplaza